Loading...

ਦਸਤਾਵੇਜ਼

ਸਰਬੰਸ ਵਿਚ ਆਪਰੇਟਰਸ,ਲੂਪਸ,ਵੇਰੀਅਬਲਜ਼ ,ਰਿਕਰਸ਼ਨ,ਫੰਕਸ਼ਨਜ਼
ਆਦਿ ਵਰਗੀਆਂ ਕਮਾਂਡਜ਼ ਨੂੰ ਸ਼ਾਮਲ ਕੀਤਾ ਗਿਆ ਹੈ .

ਕਮਾਂਡ - Command ਵੇਰਵਾ - Detail ਸੰਟੈਕਸ - Syntax
ਤੀਰ ਕਰਸਰ ,ਕਲਮ , ਦਿਸ਼ਾ ਨੂੰ ਦਰਸਾਉਂਦਾ ਚਿੰਨ ******
ਕਮਾਂਡ ਖਿੜਕੀ ਕਮਾਂਡ ਜਾਂ ਦਿਸ਼ਾ ਨਿਰਦੇਸ਼ ਦੇਣ ਵਾਲੀ ਖਿੜਕੀ ******
ਰੰਗ ਬਾਕਸ ਪਿੱਠਭੂਮੀ ਦਾ ਰੰਗ ਤਬਦੀਲ ਕਰਨ ਵਾਲਾ ਰੰਗਾ ਦਾ ਬਾਕਸ ******
ਵਿਕਲਪ ਪੱਟੀ ਵੱਖੋ ਵੱਖ ਆਪਸ਼ਨਾ ਜਾਂ ਵਿਕਲਪਾਂ ਦਾ ਸੰਗ੍ਰਹਿ ******
ਕਲਮ ਮੋਡ ਮਾਊਸ ਨਾਲ ਚੱਲਣ ਵਾਲੀ ਕਲਮ ਦੇ ਵੱਖ - ਵੱਖ ਮੋਡ ******
ਜੁੜਿਆ ਮਾਊਸ ਦਾ ਖੱਬਾ ਬਟਨ ਨੱਪ ਕੇ ਰੱਖਣ ਨਾਲ ਕਲਮ ਲਗਾਤਾਰ ਬਿਨਾ ਟੁੱਟੇ ਲਕੀਰ ਬਣਾਉਂਦੀ ਹੈ ******
ਕਰਵਡ ਮਾਊਸ ਦੇ ਤਿੰਨ ਕਲਿੱਕ ਉਪਰਂਤ ਕਰਵ ਬਣਾਈ ਜਾ ਸਕਦੀ ਹੈ ******
ਆਮ ਮਾਊਸ ਦਾ ਖੱਬਾ ਬਟਨ ਨੱਪ ਕੇ ਰੱਖਣ ਤੱਕ ਕਲਮ ਡਰਾਅ ਕਰਦੀ ਹੈ ******
ਮੁੜ ਵਿਵਸਥਿਤ ਕਰਨਾ ਗਰਾਫਿਕ ਸਕਰੀਨ ਨੂੰ ਸਾਫ ਕਰਕੇ ਸ਼ੁਰੁਆਤੀ ਸਟੇਟਸ ਤੇ ਲੈ ਕੇ ਆਉਣਾ ******
ਕਮਾਂਡ - Command ਵੇਰਵਾ - Detail ਸੰਟੈਕਸ - Syntax
ਸੱਜੇ ਤੀਰ ਨੂੰ ਸੱਜੇ ਪਾਸੇ ਦਿੱਤੇ ਹੋਏ ਕੋਣ ਤੇ ਮੋੜਨ ਲਈ,ਅਧਿਕਤਮ ਕੀਮਤ 360 ਸੱਜੇ 180
ਖੱਬੇ ਤੀਰ ਨੂੰ ਖੱਬੇ ਪਾਸੇ ਦਿੱਤੇ ਹੋਏ ਕੋਣ ਤੇ ਮੋੜਨ ਲਈ,ਅਧਿਕਤਮ ਕੀਮਤ 360 ਖੱਬੇ 120
ਸਿਖਰ ਤੀਰ ਨੂੰ ਗਰਾਫਿਕ ਸਪੇਸ ਦੇ ਸਿਖਰ ਤੇ ਲੈ ਕੇ ਜਾਣ ਲਈ ਸਿਖਰ
ਕੇਂਦਰ ਤੀਰ ਨੂੰ ਗਰਾਫਿਕ ਸਪੇਸ ਦੇ ਕੇਂਦਰ ਤੇ ਲੈ ਕੇ ਜਾਣ ਲਈ ਕੇਂਦਰ
ਸ਼ੁਰੂਆਤ ਤੀਰ ਨੂੰ ਗਰਾਫਿਕ ਸਪੇਸ ਦੇ ਖੱਬੇ ਪਾਸੇ ਸ਼ੁਰੂਆਤ ਤੇ ਲੈ ਕੇ ਜਾਣ ਲਈ ਸ਼ੁਰੂਆਤ
ਥੱਲੇ ਤੀਰ ਨੂੰ ਗਰਾਫਿਕਸਪੇਸ ਦੇ ਥੱਲੇ ਲੈ ਕੇ ਜਾਣ ਲਈ ਥੱਲੇ
ਖਤਮ ਤੀਰ ਨੂੰ ਗਰਾਫਿਕ ਸਪੇਸ ਦੇ ਸੱਜੇ ਅੰਤ ਤੱਕ ਲੈ ਕੇ ਜਾਣ ਲਈ ਖਤਮ
ਰੰਗ ਤੀਰ ਨੂੰ ਹੇਠਾਂ ਰੱਖਣ ਲਈ ਰੰਗ
ਬੇਰੰਗ ਤੀਰ ਨੂੰ ਹਵਾ ਚ ਉਠਾਉਣ ਲਈ ਬੇਰੰਗ
ਕਮਾਂਡ - Command ਵੇਰਵਾ - Detail ਸੰਟੈਕਸ - Syntax
ਅੱਗੇ ਤੀਰ ਦੇ ਮੁੰਹ ਵੱਲ ਦਿੱਤੀ ਲੰਬਾਈ ਅਨੁਸਾਰ ਸਿੱਧੀ ਲਾਈਨ ਬਨਾਉਣ ਲਈ , ਅਧਿਕਤਮ ਕੀਮਤ 50,000 . ਹੱਦ ਮੁੱਕ ਜਾਣ ਤੇ ਤੀਰ ਇੱਕ ਰੈਂਡਮ ਕੋਣ ਤੇ ਵਾਪਸ ਮੁੜੇਗਾ ਅੱਗੇ 90
ਪਿੱਛੇ ਤੀਰ ਦੀ ਪਿੱਠ ਵੱਲ ਦਿੱਤੀ ਲੰਬਾਈ ਅਨੁਸਾਰ ਸਿੱਧੀ ਲਾਈਨ ਬਨਾਉਣ ਲਈ , ਅਧਿਕਤਮ ਕੀਮਤ 50,000 . ਹੱਦ ਮੁੱਕ ਜਾਣ ਤੇ ਤੀਰ ਇੱਕ ਰੈਂਡਮ ਕੋਣ ਤੇ ਵਾਪਸ ਮੁੜੇਗਾ ਪਿੱਛੇ 90
ਲਗਾਤਾਰਰੰਗ ਹਰ ਬੁਲਾਵੇ ਤੇ ਕਲਮ ਜਾਂ ਤੀਰ ਦਾ ਰੰਗ (ਰੈਂਡਮ) ਬਦਲਣਾ ਲਗਾਤਾਰਰੰਗ
ਕਲਮਰੰਗ ਕਲਮ ਜਾਂ ਤੀਰ ਦਾ ਰੰਗ ਬਦਲਣ ਲਈ ਕਲਮਰੰਗ ਹੈਕਸਾਡੈਸੀਮਲ ਕੋਡ
ਪਿਛਲਾਰੰਗ ਗਰਾਫਿਕਸਪੇਸ ਦਾ ਪਿਛਲਾਰੰਗ ਬਦਲਣ ਲਈ ਪਿਛਲਾਰੰਗ ਹੈਕਸਾਡੈਸੀਮਲ ਕੋਡ
ਅੱਖਰ ਕਿਸੇ ਅੱਖਰ ਨੂੰ ਗਰਾਫਿਕ ਸਕਰੀਨ ਤੇ ਛਾਪਣ ਲਈ ਅੱਖਰ { ਸਵੇਰ }
ਚੱਕਰ ਦਿੱਤੇ ਹੋਏ ਘੇਰੇ (ਰੇਡਿਅਸ) ਮੁਤਾਬਕ ਖਾਲੀ ਚੱਕਰ ਜਾਂ ਰਿੰਗ ਬਨਾਉਣ ਲਈ ਚੱਕਰ 50
ਮੰਡਲ ਦਿੱਤੇ ਹੋਏ ਘੇਰੇ (ਰੇਡਿਅਸ) ਮੁਤਾਬਕ ਭਰਿਆ (ਕਲਮ ਰੰਗ ਦੇ ਨਾਲ) ਚੱਕਰ ਜਾਂ ਰਿੰਗ ਬਨਾਉਣ ਲਈ ਮੰਡਲ 50
ਆਇਤ ਦਿੱਤੀ ਹੋਈ ਲੰਬਾਈ ਅਤੇ ਚੌੜਾਈ ਮੁਤਾਬਿਕ ਖਾਲੀ ਆਇਤ ਬਨਾਉਣ ਲਈ ਆਇਤ 150 200
ਚਤੁਰਭੁਜ ਦਿੱਤੀ ਹੋਈ ਲੰਬਾਈ ਅਤੇ ਚੌੜਾਈ ਮੁਤਾਬਿਕ ਭਰਿਆ (ਕਲਮ ਰੰਗ ਦੇ ਨਾਲ) ਆਇਤ ਬਨਾਉਣ ਲਈ ਚਤੁਰਭੁਜ 150 200
ਪਾਈ ਖਾਲੀ ਪਾਈ ਬਨਾਉਣ ਲਈ ਪਾਈ <ਚੌੜਾਈ> < ਉਚਾਈ > < ਕੋਣ > < ਸਵੀਪਕੋਣ > ਜਿਵੇਂ ਪਾਈ 78 15 45 120
ਪਾਈਰੂਪ ਭਰੀ ( ਕਲਮ ਰੰਗ ਨਾਲ) ਪਾਈ ਬਨਾਉਣ ਲਈ ਪਾਈਰੂਪ <ਚੌੜਾਈ> < ਉਚਾਈ > < ਕੋਣ > < ਸਵੀਪਕੋਣ > ਜਿਵੇਂ ਪਾਈਰੂਪ 78 15 45 120
ਕਮਾਂਡ - Command ਵੇਰਵਾ - Detail ਸੰਟੈਕਸ - Syntax
ਕਾਰਜ ਕਮਾਂਡਾਂ ਦਾ ਇੱਕ ਗਰੁੱਪ ( ਫੰਕਸ਼ਨ ) ਬਨਾਉਣ ਲਈ ਜਿਸ ਨੂੰ ਇੱਕ ਨਾਮ ਦੇ ਕੇ ਮੁੜ ਵਰਤੋ ਵਿਚ ਲਿਆਇਆ ਜਾ ਸਕਦਾ ਹੈ ਕਾਰਜ ਨਾਮ : ਅੱਗੇ 9੦ ਸੱਜੇ 9੦ ਅੰਤ
ਨਵਪੂਰਤ ਪਹਿਲਾਂ ਤੋ ਪਰਭਾਸ਼ਿਤ ਕਾਰਜ ਜਾਂ ਫੰਕਸ਼ਨ ਨੂੰ ਅਪਡੇਟ ਕਰਨ ਲਈ ਨਵਪੂਰਤ ਫੰਕਸ਼ਨ ਨਾਮ : ਨਵੀਆਂ ਕਮਾਂਡਜ ਅੰਤ
ਕਮਾਂਡ - Command ਵੇਰਵਾ - Detail ਸੰਟੈਕਸ - Syntax
ਜਦਕਿ ਜਦਕਿ ਲੂਪ ਕੋਡ ਦੇ ਇੱਕ ਬਲਾਕ ਨੂੰ ਇੱਕ ਨਿਸ਼ਚਿਤ ਕੰਡੀਸ਼ਨ ਦੇ ਸਹੀ ਹੋਣ ਤੱਕ ਲਾਗੂ ਕਰਦੇ ਹਨ ਜਦਕਿ { 7>2 } ਅੱਗੇ 90
ਜੇ , ਹੋਰ ਜੇ ਸਟੇਟਮੈਂਟ ਦਿੱਤੀ ਸ਼ਰਤ ਦੇ ਅਧਾਰ ਤੇ ਕੋਡ ਨੂੰ ਚਲਾਉਣ ਲਈ ਵਰਤੀ ਜਾਂਦੀ ਹੈ ਜੇ {7>4} ਅੱਗੇ 90 ਹੋਰ ਪਿੱਛੇ 70
ਦੁਹਰਾਉ ਕੋਡ ਦੇ ਇੱਕ ਬਲਾਕ ਨੂੰ ਬਾਰ ਬਾਰ ਦੁਹਰਾਉਣ ਲਈ ਵਰਤੀ ਜਾਂਦੀ ਹੈ ਦੁਹਰਾਉ 4 ( ਅੱਗੇ 90 ਮੰਡਲ 50 )
ਚਲ ਨਵਾ ਵੇਰੀਅਬਲ ਬਨਾਉਣ , ਜਾਣਕਾਰੀ ਸੰਭਾਲਣ ਲਈ "ਕੰਟੇਨਰ" ਬਨਾਉਣ ਲਈ , ਅਣਪਰਭਾਸ਼ਿਤ ,ਵਰਣਮਾਲਾ ਦੇ ਅੱਖਰ ,ਲੰਬਾਈ 1-25 ਚਲ ਭ , ਚਲ ਪਰਮੀਤ
ਝਾਕੀ ਪਰਭਾਸ਼ਿਤ ਚਲ ,ਵੇਰੀਅਬਲ ਦਾ ਮੁੱਲ ਦੇਖਣ ਅਤੇ ਚਲ ਨੂੰ ਵਰਤ ਕੇ ਗਣਨਾਵਾਂ ਕਰਨ ਲਈ ਝਾਕੀ ਪਰਮੀਤ , ਝਾਕੀ ਭ + ਪ , ਝਾਕੀ ਰ * ਣ , ਝਾਕੀ ਰ % ਣ , ਝਾਕੀ ਰ - ਣ , ਝਾਕੀ ਰ * ਣ
ਕਮਾਂਡ - Command ਵੇਰਵਾ - Detail ਸੰਟੈਕਸ - Syntax
ਚਾਰਟ ਚਾਰਟ ਮੋਡ ਨੂੰ ਚਾਲੂ ਜਾਂ ਬੰਦ ਕਰਨ ਲਈ ਚਾਰਟ
ਚਾਰਟਲੜੀ ਡਾਟਾ ਦਾ ਸਮੂਹ ਹੈ, ਇੱਕ ਚਾਰਟ ਤੇ ਸਾਜਿਆ ਗਿਆ ਸਾਰਾ ਡਾਟਾ ਚਾਰਟਲੜੀ ਤੋਂ ਆਉਂਦਾ ਹੈ. ਚਾਰਟਲੜੀ ਲੜੀਨਾਮ ਮੁੱਲ
ਚਾਰਟਰੂਪ ਚਾਰਟ ਦੀ ਕਿਸਮ ਬਦਲਣ ਲਈ (ਮੁੱਲ 1-9) ਚਾਰਟਰੂਪ 1
ਕਮਾਂਡ - Command ਵੇਰਵਾ - Detail ਸੰਟੈਕਸ - Syntax
ਸੂਚੀ ਨਵੀ ਸੂਚੀ ਬਨਾਉਣ ਲਈ ਸੂਚੀ ਸੂਚੀਦਾਨਾਮ
ਸੂਚੀਮੁੱਲ ਸੂਚੀ ਵਿਚ ਨਵਾਂ ਮੁੱਲ ਦਾਖਲ ਕਰਨ ਲਈ ਸੂਚੀਮੁੱਲ ਸੂਚੀਦਾਨਾਮ ਜਿਵੇਂ ਸੂਚੀਮੁੱਲ ਸੂਚੀ ਜਮਾਤ 9
ਸੂਚੀਸਾਫ ਸੂਚੀ ਸਾਫ ਕਰਨ ਲਈ ਸੂਚੀਸਾਫ
ਸੂਚੀਲੜੀ ਸੂਚੀ ਵਿਚੋ ਇੰਡੇਕਸ ਰਾਹੀ ਮੁ੍ਲ ਦੇਖਣ ਲਈ ਸੂਚੀਲੜੀ 0 ( 0 ਇੰਡੈਕਸ ਤੇ ਸਟੋਰ ਮੁੱਲ ਵਿਖਾਈ ਦੇਵੇਗਾ)
ਸੂਚੀਲੜੀਮੁੱਲ ਸੂਚੀ ਵਿਚ ਇੰਡੈਕਸ ਰਾਹੀ ਮੁੱਲ ਬਦਲਣ ਲਈ ਸੂਚੀਲੜੀਮੁੱਲ ਸੂਚੀਨਾਮ ਇੰਡੈਕਸ ਨਵਾਂਮੁੱਲ
ਸੂਚੀਲੜੀਮੁੱਲ ਸੂਚੀ ਵਿਚ ਇੰਡੈਕਸ ਰਾਹੀ ਮੁੱਲ ਬਦਲਣ ਲਈ ਸੂਚੀਲੜੀਮੁੱਲ ਸੂਚੀਨਾਮ ਇੰਡੈਕਸ ਨਵਾਂਮੁੱਲ
ਸੂਚੀਛਾਪ ਸਾਰੀ ਸੂਚੀ ਛਾਪਣ ਲਈ ਸੂਚੀਛਾਪ ਸੂਚੀਨਾਮ
ਕਮਾਂਡ - Command ਵੇਰਵਾ - Detail ਸੰਟੈਕਸ - Syntax
+ ਅੰਕਗਣਕ ਓਪਰੇਟਰ ਝਾਕੀ 5+5
- ਅੰਕਗਣਕ ਓਪਰੇਟਰ ਝਾਕੀ 5-5
/ ਅੰਕਗਣਕ ਓਪਰੇਟਰ ਝਾਕੀ 5/5
* ਅੰਕਗਣਕ ਓਪਰੇਟਰ ਝਾਕੀ 5*5
% ਅੰਕਗਣਕ ਓਪਰੇਟਰ ਝਾਕੀ 5%5
= ਅਸਾਈਨਮੈਂਟ ਆਪਰੇਟਰ ਝਾਕੀ 5=5
<= ਤੁਲਨਾ ਆਪਰੇਟਰ ਝਾਕੀ 5 <= 5
< ਤੁਲਨਾ ਆਪਰੇਟਰ ਝਾਕੀ 5 < 5
>= ਤੁਲਨਾ ਆਪਰੇਟਰ ਝਾਕੀ 5 >= 5
> ਤੁਲਨਾ ਆਪਰੇਟਰ ਝਾਕੀ 5 > 5
ਕਮਾਂਡ - Command ਵੇਰਵਾ - Detail ਸੰਟੈਕਸ - Syntax
ਪਹਾੜਾ ਪਹਾੜਾ ਪ੍ਰਿੰਟ ਕਰਨ ਲਈ ਪਹਾੜਾ ਅੱਖਰ ਕਿੱਥੋ ਤੱਕ ਜਿਵੇਂ ਪਹਾੜਾ 5 10
ਤਾਰੀਖ ਤਾਰੀਖ ਪ੍ਰਿੰਟ ਕਰਨ ਲਈ ਤਾਰੀਖ

ਸਰਬੰਸ - ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਇੱਕ ਨਿਮਾਣਾ ਜਿਹਾ ਉਪਰਾਲਾ, ਇਸ ਸੋਚ ਅਤੇ ਪਰੋਜੈਕਟ ਨੂੰ ਹੋਰ ਉਚਾਈ ਵੱਲ ਲੈ ਕੇ ਜਾਣ ਲਈ ਆਪਣਾ ਯੋਗਦਾਨ ਪਾਉ ਅਤੇ ਆਪਣੇ ਵਿਚਾਰ ਹੇਠ ਲਿਖੀ ਈ-ਮੇਲ ਰਾਹੀ ਭੇਜੋ . If you want to support our project then Send us your feedback, comments, and suggestions at.
Email:- Sarbans.com@gmail.com
Whatsapp only :+91 9814786791
Contact Sarbans: 179 New Guru Amar Dass Nagar Jalandhar Punjab India 144008

" ਸਰਬੰਸ ਫੇਸਬੁਕ ਭਾਈਚਾਰੇ ਵਿੱਚ ਸ਼ਾਮਲ ਹੋਵੋ "

Like,Share ,Join our Facebook community .

#sarbansrobot

Our Youtube Channel.

sarbanskaurrobot