Loading...

ਡਾਊਨਲੋਡ

ਸਰਬੰਸ ਇੱਕ ਇੰਟਰਪਰੇਟਿਡ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਵਿਚ ਵਿਦਿਆਰਥੀ
ਗਰਾਫਿਕਸ ਅਤੇ ਪੇਂਟ ਟੂਲਜ ਨਾਲ ਪ੍ਰੋਗਰਾਮਿੰਗ ਦੇ ਮੂਲ਼ ਸਿਧਾਂਤਾ ਨੂੰ ਸੋੱਖੇ ਢੰਗ ਨਾਲ ਸਿੱਖ ਸਕਦੇ ਹਨ .

ਸਾਫਟਵੇਅਰ-Product / ਸੰਸਕਰਣ- Version ਡਾਊਨਲੋਡ ਘੱਟ ਤੋ ਘੱਟ ਸਾਫਟਵੇਅਰ ਲੋੜਾਂ -
Minimum Software Requirements
ਸਰਬੰਸ (ਲੋਗੋ ਵਰਜਨ ) / Sarbans ( Logo Version ) ਡਾਊਨਲੋਡ ਡਾਟ ਨੈੱਟ ਫਰੇਮਵਰਕ 4.0
ਅੰਮ੍ਰਿਤ ਲਿੱਪੀ-2 ਫੌਟ
1024*768 ਰੈਜੋਲਿਉਸ਼ਨ
ਸਰਬੰਸ (ਜਨਰਲ ਪਰਪਜ ਭਾਸ਼ਾ ) / Sarbans ( General Purpose Language ) ਜਲਦ ਜਲਦ

ਸਰਬੰਸ - ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਇੱਕ ਨਿਮਾਣਾ ਜਿਹਾ ਉਪਰਾਲਾ, ਇਸ ਸੋਚ ਅਤੇ ਪਰੋਜੈਕਟ ਨੂੰ ਹੋਰ ਉਚਾਈ ਵੱਲ ਲੈ ਕੇ ਜਾਣ ਲਈ ਆਪਣਾ ਯੋਗਦਾਨ ਪਾਉ ਅਤੇ ਆਪਣੇ ਵਿਚਾਰ ਹੇਠ ਲਿਖੀ ਈ-ਮੇਲ ਰਾਹੀ ਭੇਜੋ . If you want to support our project then Send us your feedback, comments, and suggestions at.
Email:- Sarbans.com@gmail.com
Whatsapp only :+91 9814786791
Contact Sarbans: 179 New Guru Amar Dass Nagar Jalandhar Punjab India 144008

" ਸਰਬੰਸ ਫੇਸਬੁਕ ਭਾਈਚਾਰੇ ਵਿੱਚ ਸ਼ਾਮਲ ਹੋਵੋ "

Like,Share ,Join our Facebook community .

#sarbansrobot

Our Youtube Channel.

sarbanskaurrobot