ਮੱਘਦੇ ਸੂਰਜ ਦੇ ਤਨ ਉੱਤੇ
ਅਸਾਂ ਲਿਖਣੀ ਪੰਜਾਬੀ, ਚੰਨ ਉੱਤੇ
'ਸਰਬੰਸ' ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰਦੀ ਹੈ । ਅਜੇ ਤੱਕ ਸਰਬੰਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਹਿਲੀ ਪੰਜਾਬੀ ਬੋਲਦੀ ਰੋਬੋਟ 'ਸਰਬੰਸ ਕੌਰ' ਅਤੇ ਦੁਨੀਆਂ ਦਾ ਪਹਿਲਾ ਪੰਜਾਬੀ ਲਿਖਦਾ ਰੋਬੋਟ 'ਸਰਬੰਸ ਸਿੰਘ' ਨੂੰ ਪਾਇਆ ਹੈ ।ਸਰਬੰਸ ਮੂਲ਼ ਰੂਪ ਵਿਚ ਦਾਨ ਕੀਤੀ ਜਾਂ ਹਰਜੀਤ ਸਿੰਘ ਦੀ ਨਿਜੀ ਕਮਾਈ ਰਾਹੀ ਹੀ ਆਪਣੇ ਕੰਮਾਂ ਨੂੰ ਨੇਪਰੇ ਚਾੜਦੀ ਹੈ । ਸਾਧਨਾਂ ਦੀ ਘਾਟ ਹੈ ਅਤੇ ਸਾਰਾ ਕੰਮ ਇੱਕ ਘਰ ਦੇ ਗੱਡੀ ਖੜੀ ਕਰਨ ਵਾਲੀ ਥਾਂ ਤੋ ਹੀ ਚਲ ਰਿਹਾ ਹੈ । ਅਗਰ ਤੁਸੀ ਸਰਬੰਸ ਦੀ ਮਦਦ ਕਰਨਾਂ ਚਾਹੰਦੇ ਹੋ ਤਾਂ ਹੇਠ ਲਿਖੇ ਖਾਤੇ ਰਾਹੀਂ ਮਦਦ ਕਰ ਸਕਦੇ ਹੋ ।
ਅਗਰ ਤੁਹਾਡੇ ਕੋਲ ਸਾਡੇ ਲਈ ਜਾਂ ਮਾਂ ਬੋਲੀ ਪੰਜਾਬੀ ਦੇ ਵਾਧੇ ਲਈ ਕੋਈ ਸੁਝਾਅ,ਲਿਖਤ ਹੈ ਤਾਂ ਸਾਨੂੰ sarbans.com@gmail.com ਪਤੇ ਤੇ ਭੇਜੋ । ਪ੍ਰਕਾਸ਼ਨ ਦਾ ਅਧਿਕਾਰ @ ਸਰਬੰਸ 2025 . ਸਾਰੇ ਹੱਕ ਰਾਖਵੇਂ ਹਨ ।