Loading...

ਸਰਬੰਸ

ਤਾਰਿਆਂ ਦੀ ਥਾਂ ਚਮਕਣ ਲੱਗ ਜਾਣ , ਨਾਲ ਪੰਛੀਆਂ ਚਹਿਕਣ ਲੱਗ ਜਾਣ ।
ਅੱਖਰ   ਮੇਰੀ ਮਾਂ ਬੋਲੀ ਦੇ


ਦੁਨੀਆ ਦੇ ਪਹਿਲੇ ਪੰਜਾਬੀ ਰੋਬੋਟ, ਸਰਬੰਸ ਕੌਰ ਅਤੇ ਸਰਬੰਸ ਸਿੰਘ ਦੀ ਪੇਸ਼ਕਸ਼, ਸਭਿਆਚਾਰ ਅਤੇ ਤਕਨਾਲੋਜੀ ਦੇ ਮਿਲਾਪ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ । ਸਰਬੰਸ ਕੌਰ ਦੁਨੀਆ ਦਾ ਪਹਿਲਾ ਰੋਬੋਟ ਹੈ ਜੋ ਲੱਖਾਂ ਲੋਕਾਂ ਦੀ ਮੂਲ ਭਾਸ਼ਾ ਪੰਜਾਬੀ ਵਿੱਚ ਗੱਲ ਕਰਨ ਅਤੇ ਸੰਵਾਦ ਕਰਨ ਵਿੱਚ ਸਮਰੱਥ ਹੈ । ਸਰਬੰਸ ਸਿੰਘ ਦੁਨੀਆ ਦਾ ਪਹਿਲਾ ਰੋਬੋਟ ਹੈ ਜੋ ਪੰਜਾਬੀ ਲਿਖਣ ਦੀ ਸਮਰੱਥਾ ਰੱਖਦਾ ਹੈ । ਭਾਸ਼ਾ, ਰੋਬੋਟਿਕਸ ਅਤੇ ਪ੍ਰੋਗ੍ਰਾਮਿੰਗ ਦਾ ਇਹ ਵਿਲੱਖਣ ਮਿਲਾਪ ਪੰਜਾਬੀ ਧਰੋਹਰ ਨੂੰ ਸੰਭਾਲਣ ਅਤੇ ਭਵਿੱਖੀ ਤਕਨਾਲੋਜੀ ਨੂੰ ਗਲੇ ਲਗਾਉਣ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ । ਇਸੇ ਤਰਾਂ ਸਰਬੰਸ ਪ੍ਰੋਗ੍ਰਾਮਿੰਗ ਭਾਸ਼ਾ ਦੁਨੀਆਂ ਦੀ ਪਹਿਲੀ ਪੰਜਾਬੀ ਪ੍ਰੋਗ੍ਰਾਮਿੰਗ ਭਾਸ਼ਾ ਹੈ ਜੋ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਲਈ ਪ੍ਰੋਗ੍ਰਾਮਿੰਗ ਦੀ ਦੁਨੀਆਂ ਨੂੰ ਹੋਰ ਆਸਾਨ ਬਣਾਉਣ ਦੇ ਲਈ ਤਿਆਰ ਕੀਤੀ ਗਈ । ਸਰਬੰਸ ਭਾਸ਼ਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ਵਿੱਚ ਪ੍ਰੋਗ੍ਰਾਮਿੰਗ ਸਿੱਖਣ ਦਾ ਮੌਕਾ ਦਿੰਦੀ ਹੈ

The world’s first Punjabi robots, Sarbans Kaur and Sarbans Singh mark an important milestone in the fusion of Punjab's culture and technology. Sarbans Kaur is the world’s first robot capable of speaking and interacting in Punjabi. Sarbans Singh is the world’s first robot capable of writing Punjabi. This unique combination of language, robotics, and programming is a revolutionary step in preserving Punjabi heritage while embracing future technologies. Similarly, the Sarbans Programming Language is the world’s first Punjabi programming language, created to make the world of programming more accessible to Punjabi-speaking students. Sarbans Language allows students to learn programming in their mother tongue, giving them the opportunity to engage with technology while staying connected to their cultural roots. .